Wednesday, August 05, 2026
BREAKING
ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ 33 ਫ਼ੀਸਦੀ ਸਬਸਿਡੀ 'ਤੇ ਤੇਲ ਕੱਢਣ ਵਾਲੇ ਯੂਨਿਟ ਸਥਾਪਤ ਕਰਨ ਲਈ 11 ਅਗਸਤ ਤੱਕ ਅਰਜ਼ੀਆਂ ਦੀ ਮੰਗ - ਮੁੱਖ ਖੇਤੀਬਾੜੀ ਅਫ਼ਸਰ PM ਦੀ ਪੋਸਟ ਹਟਾਏ ਜਾਣ ਦੇ ਮਾਮਲੇ 'ਚ ਮੈਟਾ ਦੇ ਹੈੱਡ ਨੂੰ ਸੰਮਨ ਪੰਜਾਬ 'ਚ ਜਾਰੀ ਹੋਇਆ ਰੈੱਡ ਅਲਰਟ, ਪੁਲਸ ਨੇ ਕਈ ਜ਼ਿਲ੍ਹਿਆਂ 'ਚ ਕੀਤੀ ਭਾਰੀ ਨਾਕਾਬੰਦੀ BIG BREAKING: ਪੰਜਾਬ 'ਚ ED ਦੀ RAID ਜਨਮ ਜਾਂ ਮੌਤ ਦੀ ਰਜਿਸਟਰੇਸ਼ਨ 'ਚ ਦੇਰੀ ਪਵੇਗੀ ਭਾਰੀ, ਜਾਣੋ ਰਾਜ ਸਭਾ 'ਚ ਪਾਸ ਹੋਏ ਬਿੱਲ ਦੇ ਨਵੇਂ ਨਿਯਮ ਪਾਰਟੀ ਅੰਦਰ ਮੌਜੂਦ 'ਗੱਦਾਰਾਂ' ਨੂੰ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦਾ ਬਿਆਨ ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...

ਪੰਜਾਬ

ਗੜਸ਼ੰਕਰ ਬਾਈਪਾਸ ਦੀ ਰਾਹ ਨਹੀ ਆਸਾਨ, ਆਰਟੀਆਈ ਸੂਚਨਾ ਰਾਹੀ  ਖੁਲਾਸਾ

ਗੜਸ਼ੰਕਰ ਬਾਈਪਾਸ ਦੀ ਰਾਹ ਨਹੀ ਆਸਾਨ, ਆਰਟੀਆਈ ਸੂਚਨਾ ਰਾਹੀ  ਖੁਲਾਸਾ

11 ਜੁਲਾਈ, 2025 05:24 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਗੜਸ਼ੰਕਰ ਬਾਈਪਾਸ ਦਾ ਨਿਰਮਾਣ ਕਰਨੇ ਨੂੰ  ਲੈ ਕੇ ਸਰਕਾਰ ਦੀ ਕਥਿਤ ਮਨਜੂਰੀ ਨਾਲ ਇਲਾਕੇ ਦੇ ਲੋਕ  ਚਾਹੇ ਉਤਸਾਹਿਤ ਹਨ ਲੇਕਿਨ ਸੂਚਨਾ ਦਾ ਅਧਿਕਾਰ  ਕਾਨੂੰਨ ਦੇ ਤਹਿਤ ਪ੍ਰਾਪਤ ਜਾਣਕਾਰੀ  ਨਾਲ ਖੁਲਾਸਾ  ਹੋਇਆ ਹੈ ਕਿ ਇਸਦੇ ਨਿਰਮਾਣ ਦਾ ਮਾਮਲਾ ਫਿਲਹਾਲ ਵਿਚਕਾਰ ਹੀ ਹੈ |

 ਸਤਾਧਾਰੀ ਦੱਲ ਦੇ ਨੇਤਾਵਾ ਖਾਸ ਕਰਕੇ ਗੜਸ਼ੰਕਰ ਦੇ ਵਿਧਾਇਕ ਅਤੇ ਉਨਾ ਦੇ ਸਹਿਯੋਗੀਆ ਨੇ ਦਾਅਵਾ ਕੀਤਾ ਸੀ ਕਿ ਬਾਈਪਾਸ ਜਲਦ ਬਣ ਜਾਵੇਗਾ , ਲੇਕਿਨ  ਇਕ ਆਰਟੀਆਈ  ਅਰਜੀ ਨੇ ਉਨਾ ਦੇ ਦਾਅਵਿਆ ਦੀ ਪੋਲ ਖੋਲ ਦਿੱਤੀ ਹੈ | ਆਰਟੀਆਈ ਵਰਕਰ ਪਰਵਿੰਦਰ ਸਿੰਘ  ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦਫਤਰ ਤੋ ਪੁਛਿਆ ਸੀ ਕਿ ਬਾਈਪਾਸ ਨਿਰਮਾਣ ਦਾ ਲਿਖਿਤ ਪ੍ਰਸਤਾਵ ਕਦੋ ਅਤੇ ਕਿਸ ਵਿਭਾਗ ਨੇ ਭੇਜਿਆ ਸੀ | ਜੇਕਰ ਇਹ ਪ੍ਰਸਤਾਵ ਸਵੀਕ੍ਰਿਤ  ਹੋਇਆ ਹੈ ਤਾਂ  ਕਦੋ ਹੋਇਆ | ਇਸ ਪਰਿਯੋਜਨਾ ਵਿੱਚ ਲੋਕ ਨਿਰਮਾਣ ਵਿਭਾਗ, ਨਗਰ ਨਿਯੋਜਨ ,ਰਾਜਸਵ ਵਿਭਾਗ ਵਣ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆਦਿ ਸਰਕਾਰੀ ਵਿਭਾਗਾ  ਦੀ ਕਿ ਭੂਮਿਕਾ ਹੋਵੇਗੀ ਅਤੇ ਹੁਣ ਤੱਕ  ਡੀਸੀ  ,ਐਸਡੀਐਮ ਅਤੇ ਨਗਰ ਯੋਜਨਾਕਾਰ ਦੇ ਕੌਣ ਕੌਣ ਅਧਿਕਾਰੀ ਇਸ ਪਰਿਯੋਜਨਾ ਵਿੱਚ ਸ਼ਾਮਲ ਹੈ |

19 ਅਪ੍ਰੈਲ ਨੂੰ  ਭੇਜੇ ਪੱਤਰ ਦਾ ਚੰਡੀਗੜ ਪੱਧਰ ਤੇ ਕਿਸੇ ਵੀ ਦਫਤਰ ਨੇ  ਜਵਾਬ ਨਹੀ ਦਿੱਤਾ | 7 ਜੁਲਾਈ ਨੂੰ   ਲੋਕ ਨਿਰਮਾਣ ਵਿਭਾਗ ਗੜਸ਼ੰਕਰ ਦੇ ਉਪਮੰਡਲ ਅਭਿਅਤਾ  ਆਰਟੀਆਈ ਦਾ ਜਵਾਬ  ਦਿੰਦੇ ਹੋਏ ਦੱਸਿਆ ਕਿ ਬਾਈਪਾਸ  ਦਾ ਪ੍ਰਸਤਾਵ ਉਨਾ ਵੱਲੋਂ ਭੇਜਿਆ ਗਿਆ ਸੀ | ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਪਰਿਯੋਜਨਾ ਨੂੰ  ਕੇਵਲ ਸਿਧਾਂਤਿਕ ਮਨਜੀਰੂ ਦਿੱਤੀ ਗਈ | ਅੰਤਿਮ  ਮੰਨਜੂਰੀ  ਅਜੇ ਸਰਕਾਰ ਦੇ ਵਿਚਾਰਅਧੀਨ ਹੈ | ਬਾਈਪਾਸ ਦੀ  ਸੰਭਾਵਿਤ ਲੰਬਾਈ  15 ਕਿ.ਮੀ ਹੈ |
 ਸਿਧਾਤਿੰਕ ਮੰਨਜੂਰੀ ਦਾ ਮਤਲਬ ਇਹ ਨਹੀ ਕਿ ਹਰ ਮੰਨਜੂਰੀ ਮਿਲੀ – ਪਰਵਿੰਦਰ

 ਆਰਟੀਆਈ ਵਰਕਰ ਪਰਵਿੰਦਰ ਸਿੰਘ ਨੇ ਕਿਹਾ ਕਿ ਸੈਧਾਤਿਕ ਮਨਜੂਰੀ ਦਾ ਮਤਲਬ ਇਹ ਨਹੀ ਕਿ ਬਾਈਪਾਸ ਪਰਿਯੋਜਨਾ ਨੂੰ  ਹਰ ਤਰਾ ਨਾਲ ਮੰਨਜੂਰੀ ਮਿਲ ਗਈ ਹੈ | ਪੰਜਾਬ ਸਰਕਾਰ ਨੇ ਸ਼ਰਤ ਲਗਾਈ ਹੈ ਕਿ ਵਾਸਤਵਿਕ ਮਨਜੂਰੀ ਕੇਵਲ ਕੰਮ ਦੇ ਮਹੱਤਵ ਅਤੇ ਬਜਟ ਦੀ ਉਪਲਬੱਧਤਾ ਦੇ ਆਧਾਰ ਤੇ ਹੀ ਦਿੱਤੀ ਜਾ ਸਕਦੀ ਹੈ | ਇਸ ਤੋ ਸਪੱਸ਼ਟ ਹੈ ਕਿ ਗੜਸ਼ੰਕਰ ਬਾਈਪਾਸ  ਦੇ ਕੋਲ ਭਵਿੱਖ ਵਿੱਚ ਕੋਈ ਕੰਮ ਸ਼ੁਰੂ ਨਹੀ ਹੋਣ ਵਾਲਾ ਹੈ |

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ

ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ

ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ

ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ

33 ਫ਼ੀਸਦੀ ਸਬਸਿਡੀ 'ਤੇ ਤੇਲ ਕੱਢਣ ਵਾਲੇ ਯੂਨਿਟ ਸਥਾਪਤ ਕਰਨ ਲਈ 11 ਅਗਸਤ ਤੱਕ ਅਰਜ਼ੀਆਂ ਦੀ ਮੰਗ - ਮੁੱਖ ਖੇਤੀਬਾੜੀ ਅਫ਼ਸਰ

33 ਫ਼ੀਸਦੀ ਸਬਸਿਡੀ 'ਤੇ ਤੇਲ ਕੱਢਣ ਵਾਲੇ ਯੂਨਿਟ ਸਥਾਪਤ ਕਰਨ ਲਈ 11 ਅਗਸਤ ਤੱਕ ਅਰਜ਼ੀਆਂ ਦੀ ਮੰਗ - ਮੁੱਖ ਖੇਤੀਬਾੜੀ ਅਫ਼ਸਰ

ਪੰਜਾਬ 'ਚ ਜਾਰੀ ਹੋਇਆ ਰੈੱਡ ਅਲਰਟ, ਪੁਲਸ ਨੇ ਕਈ ਜ਼ਿਲ੍ਹਿਆਂ 'ਚ ਕੀਤੀ ਭਾਰੀ ਨਾਕਾਬੰਦੀ

ਪੰਜਾਬ 'ਚ ਜਾਰੀ ਹੋਇਆ ਰੈੱਡ ਅਲਰਟ, ਪੁਲਸ ਨੇ ਕਈ ਜ਼ਿਲ੍ਹਿਆਂ 'ਚ ਕੀਤੀ ਭਾਰੀ ਨਾਕਾਬੰਦੀ

BIG BREAKING: ਪੰਜਾਬ 'ਚ ED ਦੀ RAID

BIG BREAKING: ਪੰਜਾਬ 'ਚ ED ਦੀ RAID

ਪਾਰਟੀ ਅੰਦਰ ਮੌਜੂਦ 'ਗੱਦਾਰਾਂ' ਨੂੰ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦਾ ਬਿਆਨ

ਪਾਰਟੀ ਅੰਦਰ ਮੌਜੂਦ 'ਗੱਦਾਰਾਂ' ਨੂੰ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦਾ ਬਿਆਨ

ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ

ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ

ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...

ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...

ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੁੰਦਿਆਂ ਏ.ਡੀ.ਸੀ. ਪੂਨਮ ਸਿੰਘ ਖੁਦ ਸੜਕਾਂ 'ਤੇ ਉਤਰੇ

ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੁੰਦਿਆਂ ਏ.ਡੀ.ਸੀ. ਪੂਨਮ ਸਿੰਘ ਖੁਦ ਸੜਕਾਂ 'ਤੇ ਉਤਰੇ

ਪੰਜਾਬ ਵਿਧਾਨ ਸਭਾ 'ਚ E-20 ਪੈਟਰੋਲ ਬਾਰੇ ਮਤਾ ਪਾਸ, ਵਿਰੋਧੀ ਧਿਰ ਨੇ ਵੀ ਰੱਖੀ ਆਪਣੀ ਰਾਏ

ਪੰਜਾਬ ਵਿਧਾਨ ਸਭਾ 'ਚ E-20 ਪੈਟਰੋਲ ਬਾਰੇ ਮਤਾ ਪਾਸ, ਵਿਰੋਧੀ ਧਿਰ ਨੇ ਵੀ ਰੱਖੀ ਆਪਣੀ ਰਾਏ